ज़रा सामने तो आओ शेरावालिये लिरिक्स
ज़रा सामने तो आओ शेरावालिये,
मैं पुज्दा तेरी माँ तस्वीर नु,
मैं ता सुनिया तू सारा जग तारेआ,
हुन तारो मेरी तकदीर नु…
इधर वी नदिया उधर वी नदियाँ,
विच नदिया दे मैं खड़ा,
बेडा पार लंगा देयो शेरावालिये,
मैं पुज्दा तेरी माँ तस्वीर नु…
इधर भी खुशिया उधर वी खुशिया,
विच दुखा दे मैं खड़ा,
अपने चरनी लगा लो शेरावालिये,
मैं पुज्दा तेरी माँ तस्वीर नु…
एधर वी मंदिर उधर वी मंदिर,
विच मंदिर दे मैं खड़ा,
आ के दर्शन दिखा दयो शेरावालिये,
मैं पुज्दा तेरी माँ तस्वीर नु…
Zara Samne To Aao Sherawaliye Lyrics in Punjabi
ਜ਼ਰਾ ਸਾਹਮਣੇ ਤਾਂ ਆਓ ਸ਼ੇਰਾਂਵਾਲੀਏ,
ਮੈਂ ਪੂਜਦਾ ਤੇਰੀ ਮਾਂ ਤਸਵੀਰ ਨੂੰ,
ਮੈਂ ਤਾਂ ਸੁਣਿਆਂ ਤੂੰ ਸਾਰਾ ਜੱਗ ਤਾਰਿਆ,
ਹੁਣ ਤਾਰੋ ਮੇਰੀ ਤਕਦੀਰ ਨੂੰ…
ਐਧਰ ਵੀ ਨਦੀਆ, ਓਧਰ ਵੀ ਨਦੀਆ,
ਵਿੱਚ ਨਦੀਆ ਦੇ ਮੈਂ ਖੜਾ,
ਬੇੜਾ ਪਾਰ ਲੰਘਾ ਦਿਓ ਸ਼ੇਰਾਂਵਾਲੀਏ,
ਮੈਂ ਪੂਜਦਾ ਤੇਰੀ ਮਾਂ ਤਸਵੀਰ ਨੂੰ…
ਐਧਰ ਵੀ ਖੁਸ਼ੀਆਂ, ਓਧਰ ਵੀ ਖੁਸ਼ੀਆਂ,
ਵਿੱਚ ਦੁੱਖਾਂ ਦੇ ਮੈਂ ਖੜਾ,
ਆਪਣੇ ਚਰਣੀ ਲਗਾ ਲਓ ਸ਼ੇਰਾਂਵਾਲੀਏ,
ਮੈਂ ਪੂਜਦਾ ਤੇਰੀ ਮਾਂ ਤਸਵੀਰ ਨੂੰ…
ਐਧਰ ਵੀ ਮੰਦਿਰ, ਓਧਰ ਵੀ ਮੰਦਿਰ,
ਵਿੱਚ ਮੰਦਿਰਾਂ ਦੇ ਮੈਂ ਖੜਾ,
ਆ ਕੇ ਦਰਸ਼ਨ ਦਿਖਾ ਦਿਓ ਸ਼ੇਰਾਂਵਾਲੀਏ,
ਮੈਂ ਪੂਜਦਾ ਤੇਰੀ ਮਾਂ ਤਸਵੀਰ ਨੂੰ…
माता रानी के अन्य भजन लिरिक्स (Mata Rani Bhajan)
Devi Maa Bhajan Lyrics Video !
अन्य भजन के लिए लॉगिन करें – hindibhajanlyrics.in