सानू तेरे चरना नाल प्यार लिरिक्स
सानू तेरे चरना नाल प्यार,
एह प्यार माई बनेया रवे,
कोई आवे न ऐहदे विचकार,
एह प्यार माई बनेया रवे,
सानू तेरे चरना नाल प्यार…
नित उठ के तेरी ज्योत जगाईये,
हर पल तेरा नाम धियाइये,
तेरा हुंदा रवे दीदार,
एह प्यार माई बनेया रवे,
सानू तेरे, चरना नाल प्यार…
इक दूजे नाल करिए गल्ला,
कदे न छड़ीऐ तेरा पल्ला,
भावे झुक जावे संसार,
एह प्यार माई बनेया रवे,
सानू तेरे, चरना नाल प्यार…
ना मैं भुला न तू भूली,
प्यार सदा एह वधे फुले,
कर बाबु ते उपकार,
एह प्यार माई बनेया रवे,
सानू तेरे, चरना नाल प्यार…
ਸਾਨੂੰ ਤੇਰੇ, ਚਰਨਾਂ ਨਾਲ ਪਿਆਰ,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਕੋਈ ਆਵੇ, ਨਾ ਏਹਦੇ ਵਿਚਕਾਰ,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ…
ਨਿੱਤ ਉੱਠ ਕੇ, ਤੇਰੀ ਜੋਤ ਜਗਾਈਏ,
ਹਰ ਪਲ ਤੇਰਾ, ਨਾਮ ਧਿਆਈਏ,
ਤੇਰਾ ਹੁੰਦਾ ਰਵ੍ਹੇ ਦੀਦਾਰ,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ…
ਇੱਕ ਦੂਜੇ ਨਾਲ, ਕਰੀਏ ਗੱਲਾਂ,
ਕਦੇ ਨਾ ਛੱਡੀਏ, ਤੇਰਾ ਪੱਲਾ,
ਭਾਵੇਂ ਝੁੱਕ ਜਾਵੇ ਸੰਸਾਰ,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ…
ਨਾ ਮੈਂ ਭੁੱਲਾਂ, ਨਾ ਤੂੰ ਭੁੱਲੀ,
ਪਿਆਰ ਸਦਾ ਏਹ, ਵਧੇ ਫੁੱਲੇ,
ਕਰ ਬਾਬੂ ਤੇ ਉਪਕਾਰ,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ…
माता रानी के अन्य भजन लिरिक्स (Mata Rani Bhajan)
चन दी चमके चानणी | शेर राजा मोरे शेर राजा |
गड्डी जा रही है माँ दे दरबार | मैं मैया तेरे दर दी गुलामी |
मैया जी मैं फकीर हो गया | इतनी सी फरियाद मेरी याद |
Devi Maa Bhajan Lyrics Video !
अन्य भजन के लिए लॉगिन करें – hindibhajanlyrics.in