भगतां नू दरस दिखाउन वालिए लिरिक्स
भगतां नू दरस दिखाउन वालिए नी तेरी खैर होवे,
संगता दा मेल कराऊँन वालिए नी तेरी खैर होवे,
भगतां नू दरस दिखाउन वालिए नी तेरी खैर होवे…
अन्नपूर्ता तू माता, सबना नू पालदी,
चरणा च डिग्गयां नू खुद ही सँभालदी,
बच्चया नू सीने नाल लाऊंन वालिए, तेरी खैर होवे,
भगतां नू दरस दिखाउन वालिए…
जग सारा दर दा भिखारी शेरावालिये,
सबना नू तारे वारो वारी शेरावालिये,
सबना दी आस पुचाउन वालिए, तेरी खैर होवे,
भगतां नू दरस दिखाउन वालिए…
शेष ते महेश, दरवेश तेरे दर दे,
विष्णु भी वैष्णो माँ, पानी तेरा भरदे,
जग उत्ते हुकम, चलाऊंन वालिए, तेरी खैर होवे,
भगतां नू दरस दिखाउन…
गुफ़ा विच बैठिये नी, जग दिए मालके,
युग युग जिऊँन दाती, तेरे ने जो बालके,
डेरा उच्चे पर्वता ते लाऊँन वालिये, तेरी खैर होवे,
भगतां नू दरस दिखाउन…
वरां दिए दातिए नी, इहो वर मंगदे,
चंचल नु आपने ही, रंगा विच रंग दे,
उच्ची सुच्ची आन बान, शान वालिये, तेरी खैर होवे,
भगतां नू दरस दिखाउन…
Bhagatan Nu Daras Dikhaun Waliye Lyrics
ਭਗਤਾਂ ਨੂੰ ਦਰਸ, ਦਿਖਾਉਣ ਵਾਲੀਏ ਨੀ, ਤੇਰੀ ਖੈਰ ਹੋਵੇ,
ਸੰਗਤਾਂ ਦਾ ਮੇਲ, ਕਰਾਉਣ ਵਾਲੀਏ ਨੀ, ਤੇਰੀ ਖ਼ੈਰ ਹੋਵੇ*,
ਭਗਤਾਂ ਨੂੰ ਦਰਸ, ਦਿਖਾਉਣ ਵਾਲੀਏ ਨੀ, ਤੇਰੀ ਖ਼ੈਰ ਹੋਵੇ…
ਅੰਨਪੂਰਨਾ ਤੂੰ ਮਾਤਾ, ਸਭਨਾਂ ਨੂੰ ਪਾਲਦੀ,
ਚਰਨਾਂ ‘ਚ ਡਿੱਗਿਆਂ ਨੂੰ, ਖ਼ੁਦ ਹੀ ਸੰਭਾਲਦੀ,
ਬੱਚਿਆਂ ਨੂੰ ਸੀਨੇ ਨਾਲ, ਲਾਉਣ ਵਾਲੀਏ, ਤੇਰੀ ਖ਼ੈਰ ਹੋਵੇ*,
ਭਗਤਾਂ ਨੂੰ ਦਰਸ, ਦਿਖਾਉਣ…
ਜੱਗ ਸਾਰਾ ਦਰ ਦਾ, ਭਿਖਾਰੀ ਸ਼ੇਰਾਂਵਾਲੀਏ,
ਸਭਨਾਂ ਨੂੰ ਤਾਰੇ, ਵਾਰੋ ਵਾਰੀ ਸ਼ੇਰਾਂਵਾਲੀਏ,
ਸਭਨਾਂ ਦੀ ਆਸ, ਪੁਚਾਉਣ ਵਾਲੀਏ, ਤੇਰੀ ਖ਼ੈਰ ਹੋਵੇ*,
ਭਗਤਾਂ ਨੂੰ ਦਰਸ, ਦਿਖਾਉਣ…
ਸ਼ੇਸ਼ ਤੇ ਮਹੇਸ਼, ਦਰਵੇਸ਼ ਤੇਰੇ ਦਰ ਦੇ,
ਵਿਸ਼ਨੂੰ ਵੀ ਵੈਸ਼ਣੋਂ ਮਾਂ, ਪਾਣੀ ਤੇਰਾ ਭਰਦੇ,
ਜੱਗ ਉੱਤੇ ਹੁਕਮ, ਚਲਾਉਣ ਵਾਲੀਏ, ਤੇਰੀ ਖ਼ੈਰ ਹੋਵੇ*,
ਭਗਤਾਂ ਨੂੰ ਦਰਸ, ਦਿਖਾਉਣ…
ਗੁਫ਼ਾ ਵਿੱਚ ਬੈਠੀਏ ਨੀ, ਜੱਗ ਦੀਏ ਮਾਲਕੇ,
ਯੁੱਗ ਯੁੱਗ ਜਿਓਣ ਦਾਤੀ, ਤੇਰੇ ਨੇ ਜੋ ਬਾਲਕੇ,
ਡੇਰਾ ਉੱਚੇ ਪਰਬਤਾਂ ਤੇ, ਲਾਉਣ ਵਾਲੀਏ, ਤੇਰੀ ਖ਼ੈਰ ਹੋਵੇ*,
ਭਗਤਾਂ ਨੂੰ ਦਰਸ, ਦਿਖਾਉਣ…
ਵਰਾਂ ਦੀਏ ਦਾਤੀਏ ਨੀ, ਏਹੋ ਵਰ ਮੰਗਦੇ,
ਚੰਚਲ ਨੂੰ ਆਪਣੇ ਹੀ, ਰੰਗਾਂ ਵਿੱਚ ਰੰਗ ਦੇ,
ਉੱਚੀ ਸੁੱਚੀ ਆਨ ਬਾਨ, ਸ਼ਾਨ ਵਾਲੀਏ, ਤੇਰੀ ਖ਼ੈਰ ਹੋਵੇ*,
ਭਗਤਾਂ ਨੂੰ ਦਰਸ, ਦਿਖਾਉਣ…
माता रानी के अन्य भजन लिरिक्स (Mata Rani Bhajan)
सानू तेरे चरना नाल प्यार | चन दी चमके चानणी |
शेर राजा मोरे शेर राजा | गड्डी जा रही है माँ दे दरबार |
मैं मैया तेरे दर दी गुलामी | मैया जी मैं फकीर हो गया |
इतनी सी फरियाद मेरी याद | देखो फिर नवरात्रि आये |
Devi Maa Bhajan Lyrics Video !
अन्य भजन के लिए लॉगिन करें – hindibhajanlyrics.in