शेरावाली मां मेहरावाली माँ लिरिक्स (Sherawali Maa Mehrawali Maa Lyrics) -: तेरे मंदिरा दी ठंडी ठंडी छा, माता रानी के भजन, Mata Rani Bhajan Lyrics, Durga Maa Bhajan Lyrics, Devi Maa Bhajan Lyrics !

शेरावाली मां मेहरावाली माँ लिरिक्स (Sherawali Maa Mehrawali Maa Lyrics)
शेरावाली मां मेहरावाली माँ, तेरे मंदिरा दी ठंडी ठंडी छा,
मैं जपा दिन रात नी माये, तेरा ही इक नाम,
शेरावाली मां मेहरावाली माँ…
मन नू मिलदी खुशी बड़ी, तेरे दर ते आके माँ,
मूक जांदे सब फ़िक्र माँ तेरे चरणी सीस झुका के माँ,
मतलब दे इंसान असी तैनू सजदे करदे ता,
शेरावाली मां मेहरावाली माँ…
सोहने सोहने भवन माँ तेरे, विच पहाड़ा सजदे माँ,
सब नज़ारे भगता नू ता, वांग स्वर्गा लगदे माँ,
तू वसदी जिधरे हो जांदी, स्वर्गा वरगी था,
शेरावाली मां मेहरावाली माँ…
इस निमाने भगत नू माये, अपना दास बना लै माँ,
रेहँदी उम्र तेरे कोल लंघे, ऐसी सेवा ला लै माँ,
सारी दुनिया छड्ड के तेरे दर ते आ गए हां,
शेरांवाली माँ मेहरांवाली माँ…
Sherawali Maa Mehrawali Maa Lyrics in Punjabi
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ, ਤੇਰੇ ਮੰਦਿਰਾਂ ਦੀ, ਠੰਡੀ ਠੰਡੀ ਛਾਂ,
*ਮੈਂ ਜਪਾਂ, ਦਿਨ ਰਾਤ ਨੀ ਮਾਂਏਂ ll, ਤੇਰਾ* ਹੀ ਇੱਕ ਨਾਂਅ,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ…
ਮਨ ਨੂੰ ਮਿਲਦੀ, ਖੁਸ਼ੀ ਬੜੀ, “ਤੇਰੇ ਦਰ ਤੇ ਆ ਕੇ ਮਾਂ,
ਮੁੱਕ ਜਾਂਦੇ ਸਭ, ਫ਼ਿਕਰ ਮਾਂ ਤੇਰੇ, “ਚਰਣੀ ਸੀਸ ਝੁਕਾ ਕੇ ਮਾਂ,
*ਮਤਲਬ ਦੇ, ਇਨਸਾਨ ਅਸੀਂ ਤੈਨੂੰ ll, ਸੱਜਦੇ* ਕਰਦੇ ਤਾਂ,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ…
ਸੋਹਣੇ ਸੋਹਣੇ, ਭਵਨ ਮਾਂ ਤੇਰੇ, “ਵਿੱਚ ਪਹਾੜਾਂ ਸੱਜਦੇ ਮਾਂ,
ਸਭ ਨਜ਼ਾਰੇ, ਭਗਤਾਂ ਨੂੰ ਤਾਂ, “ਵਾਂਗ ਸਵਰਗਾਂ ਲੱਗਦੇ ਮਾਂ,
*ਤੂੰ ਵੱਸਦੀ, ਜਿੱਧਰੇ ਹੋ ਜਾਂਦੀ ll, ਸਵਰਗਾਂ* ਵਰਗੀ ਥਾਂ,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ…
ਏਸ ਨਿਮਾਣੇ, ਭਗਤ ਨੂੰ ਮਾਂਏਂ, “ਆਪਣਾ ਦਾਸ ਬਣਾ ਲੈ ਮਾਂ,
ਰਹਿੰਦੀ ਉਮਰ, ਤੇਰੇ ਕੋਲ ਲੰਘੇ, “ਐਸੀ ਸੇਵਾ ਲਾ ਲੈ ਮਾਂ,
*ਸਾਰੀ ਦੁਨੀਆਂ, ਛੱਡ ਕੇ ਤੇਰੇ ll, ਦਰ* ਤੇ ਆ ਗਏ ਆਂ,
ਸ਼ੇਰਾਂਵਾਲੀ ਮਾਂ, ਮੇਹਰਾਂਵਾਲੀ ਮਾਂ…
माता रानी के अन्य भजन लिरिक्स (Mata Rani Bhajan)
अन्य भजन के लिए लॉगिन करें – hindibhajanlyrics.in
शेरावाली मां मेहरावाली माँ लिरिक्स (Sherawali Maa Mehrawali Maa Lyrics) -: तेरे मंदिरा दी ठंडी ठंडी छा (Sherawali Maa Mehrawali Maa Lyrics), माता रानी के भजन, Mata Rani Bhajan Lyrics, Durga Maa Bhajan Lyrics, Devi Maa Bhajan Lyrics. Video !